Surprise Me!

ਪਰਿਵਾਰ ਤੋਂ ਅਲੱਗ ਹੋ ਖੁਸ਼ ਹੈ Jyoti Nooran! ਦੇਖੋ Live Show 'ਚ ਪਿਆਰ ਜਤਾਉਂਦਾ ਨਜ਼ਰ ਆ ਰਿਹਾ ਉਸਮਾਨ |

2023-10-06 1 Dailymotion

ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਖੂਬ ਨਾਂਅ ਕਮਾਇਆ । ਉਹ ਆਪਣੀ ਗਾਇਕੀ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਤੇ ਆਪਣੀ ਗਾਇਕੀ ਨਾਲ ਰਾਜ ਕਰ ਰਹੀ ਹੈ । ਫਿਲਹਾਲ ਜਯੋਤੀ ਆਪਣੇ ਪਤੀ ਪਰਿਵਾਰ ਤੋਂ ਵੱਖ ਹੋ ਗਈ ਹੈ ਹਾਲ ਹੀ ਦੇ ਵਿਚ ਰਿਤੂ ਨਾਲ ਵੀ ਉਸ ਦਾ ਝਗੜਾ ਹੋ ਗਿਆ ਸੀ ਤੇ ਉਸ ਨਾਲੋਂ ਵੀ ਉਹ ਅਲੱਗ ਹੋ ਗਈ ਹੈ ਜੋਤੀ ਨੂਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਦਰਸ਼ਕਾਂ ਨਾਲ ਸਾਂਝੇ ਕਰਦੀ ਹੈ।

Jyoti Nooran is happy away from family with new love! See Usman showing love in Live Show.

#jyotinooran #kunalpassi #usmaannoor

Buy Now on CodeCanyon